Error loading page.
Try refreshing the page. If that doesn't work, there may be a network issue, and you can use our self test page to see what's preventing the page from loading.
Learn more about possible network issues or contact support for more help.

ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਹਾਂ

ebook

Punjabi children's book. Perfect for kids practicing their Punjabi language skills.
Everybody loves their Mom, no matter what their age. In this bedtime story, the little bunny Jimmy and his older brothers try to find a perfect present for Mom's birthday. They want to show how much they love her.
ਹਰ ਕੋਈ ਆਪਣੀ ਮਾਂ ਨੂੰ ਪਿਆਰ ਕਰਦਾ ਹੈ, ਚਾਹੇ ਉਨ੍ਹਾਂ ਦੀ ਉਮਰ ਕਿੰਨੀ ਵੀ ਹੋਵੇ। ਸੌਣ ਦੇ ਸਮੇਂ ਦੀ ਇਸ ਕਹਾਣੀ ਵਿਚ, ਛੋਟਾ ਖ਼ਰਗੋਸ਼ ਜਿੰਮੀ ਅਤੇ ਉਸ ਦੇ ਵੱਡੇ ਭਰਾ ਮਾਂ ਦੇ ਜਨਮ ਦਿਨ ਲਈ ਇਕ ਸਹੀ ਤੋਹਫਾ ਲੱਭਣਦੀ ਕੋਸ਼ਿਸ਼ ਕਰਦੇ ਹਨ। ਉਹ ਦਿਖਾਉਣਾ ਚਾਹੁੰਦੇ ਹਨ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੇ ਹਨ।
What creative solution did they find to express their feelings? You will find out in this illustrated children's book.
ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਨ ਲਈ ਕਿਹੜਾ ਰਚਨਾਤਮਕ ਹੱਲ ਕੱਢਿਆ? ਤੁਸੀਂ ਇਸ ਸਚਿੱਤਰ ਬੱਚਿਆਂ ਦੀ ਕਿਤਾਬ ਰਾਹੀਂਪਤਾ ਲਗਾਉਂਗੇ।
This children's book is part of a collection of short bedtime stories.
ਇਹ ਬੱਚਿਆਂ ਦੀ ਕਿਤਾਬ ਸੌਣ ਸਮੇਂ ਦੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ ਦਾ ਹਿੱਸਾ ਹੈ।
This story may be ideal for reading to your kids at bedtime and enjoyable for the whole family as well!
ਇਹ ਕਹਾਣੀ ਤੁਹਾਡੇ ਬੱਚਿਆਂ ਨੂੰ ਸੌਣ ਸਮੇਂ ਪੜ੍ਹਨ ਲਈ ਆਦਰਸ਼ ਅਤੇ ਪੂਰੇ ਪਰਿਵਾਰ ਲਈ ਅਨੰਦਮਈ ਹੋ ਸਕਦੀ ਹੈ!

Formats

  • OverDrive Read
  • EPUB ebook

Languages

  • Panjabi; Punjabi